ਗੁਰਦਾਸਪੁਰ ਹਲਕੇ ਦੀ ਐਗਜਿਟ ਪੋਲ ਰਿਪੋਰਟ, ਦ ਪੰਜਾਬ ਵਾਇਰ ਵੱਲੋਂ ਕੀਤੇ ਗਏ ਸਰਵੇਂ ਵਿੱਚ ਪਾਹੜਾ ਦਾ ਪਲੜਾ ਭਾਰੀ

ਗੁਰਦਾਸਪੁਰ, 9 ਮਾਰਚ (ਦ ਪੰਜਾਬ ਵਾਇਰ)। ਦ ਪੰਜਾਬ ਵਾਇਰ ਡਾਟ ਕਾਮ ਵੱਲੋਂ ਕੀਤੇ ਗਏ ਆਨਲਾਈਨ ਸਰਵੇਂ ਅਨੁਸਾਰ ਗੁਰਦਾਸਪੁਰ ਹਲਕੇ ਅੰਦਰ ਕਾਂਗਰਸ ਅਤੇ ਅਕਾਲੀ ਦਰਮਿਆਨ ਬੇਹਦ ਫਸਵੀਂ ਟੱਕਰ ਦਿੱਖ ਰਹੀ ਹੈ ਅਤੇ ਹਰੇਕ ਪਾਰਟੀ ਆਪਣਾ ਚੰਗਾ ਆਧਾਰ ਬਣਾਉਂਦੀ ਦਿੱਖ ਰਹੀ ਹੈ। ਦ ਪੰਜਾਬ ਵਾਇਰ ਦੇ ਸਰਵੇ ਅੰਦਰ ਕੁਲ 681 ਪਾਠਕਾਂ ਅਤੇ ਲੋਕਾਂ ਨੇ ਭਾਗ ਲਿਆ ਸੀ। … Continue reading ਗੁਰਦਾਸਪੁਰ ਹਲਕੇ ਦੀ ਐਗਜਿਟ ਪੋਲ ਰਿਪੋਰਟ, ਦ ਪੰਜਾਬ ਵਾਇਰ ਵੱਲੋਂ ਕੀਤੇ ਗਏ ਸਰਵੇਂ ਵਿੱਚ ਪਾਹੜਾ ਦਾ ਪਲੜਾ ਭਾਰੀ